Sunday, 18 September 2011

Real Punjabi Girls

ਸਬ ਤੋਂ ਸੋਹਣਾ ਪਹਿਰਾਵਾ ਤੇਰਾ
ਤੂੰ ਮਾਣ ਏਸ ਤੇ ਕਰਿਆ ਕਰ,
ਚੁਂਨੀ ਤਾਂ ਬਖਸ਼ੀ ਇਜਤ ਹੈ
... ਏਸ ਨੂੰ ਹਰ ਦਮ ਸਿਰ ਤੇ ਧਰਿਆ ਕਰ

No comments:

Post a Comment